Umraan Di Saanjh Hovey lyrics in Punjabi, Hindi, and Roman — Feroz Khan
About:-
“Umraan Di Saanjh Hovey” is the Punjabi Song written by Kulwant Garaia. In this post, Song lyrics are provided in Punjabi, Hindi, and Roman language.
Umraan Di Saanjh Hovey Song Credits
Song — Umraan Di Saanjh Hovey
Lyricist — Kulwant Garaia
Singer — Feroz Khan
Music — Jaidev Kumar
Umraan Di Saanjh Hovey lyrics in Punjabi.
ਉਮਰਾਂ ਦੀ ਸਾਂਝ ਹੋਵੇ …
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਬਸ ਮੈਨੂੰ ਇਨ੍ਹਾਂ ਹੀ ਪਿਆਰ ਤੇਰੇ ਨਾਲ
ਜਿਨ੍ਹੀ ਕਹੇਂ ਜੀਣ ਨੂੰ …
ਜਿਨ੍ਹੀ ਕਹੇਂ ਜੀਣ ਨੂੰ ਤਿਆਰ ਤੇਰੇ ਨਾਲ
ਜਿਨ੍ਹੀ ਕਹੇਂ ਜੀਣ ਨੂੰ ਤਿਆਰ ਤੇਰੇ ਨਾਲ
ਬਸ ਮੈਨੂੰ ਇਨ੍ਹਾਂ ਹੀ ਪਿਆਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲਤਾਰੀਆਂ ਦੀ ਆਈ ਕਿਸੇ ਸ਼ਹਿਰ ਚ ਬਾਰਾਤ ਹੋਵੇ
ਕਦੇ ਵੀ ਦਿਨ ਚੜ੍ਹੇ ਇਨ੍ਹੀ ਲੰਮੀ ਰਾਤ ਹੋਵੇ
ਤਾਰੀਆਂ ਦੀ ਆਈ ਕਿਸੇ ਸ਼ਹਿਰ ਚ ਬਾਰਾਤ ਹੋਵੇ
ਕਦੇ ਵੀ ਦਿਨ ਚੜ੍ਹੇ ਇਨ੍ਹੀ ਲੰਮੀ ਰਾਤ ਹੋਵੇ
ਇਨ੍ਹੀ ਲੰਮੀ ਰਾਤ ਹੋਵੇ ..
ਗੁਮ ਜਾਵਾਂ ਓਥੇ…
ਗੁਮ ਜਾਵਾਂ ਓਥੇ ਇੱਕ ਬਾਰ ਤੇਰੇ ਨਾਲ
गुम जावां ओथे इक वार तेरे नाल
ਬਸ ਮੈਨੂੰ ਇਨ੍ਹਾਂ ਹੀ ਪਿਆਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲਪਿਆਰ ਦੀਆਂ ਵਾਦੀਆਂ ਚ ਨਿੱਕਾ ਜੇਹਾ ਮਹੱਲ ਹੋਵੇ
ਸਦੀਆਂ ਤੋਂ ਲੰਮਾੰ ਚੰਨਾ ਇੱਕ-ਇੱਕ ਪਲ ਹੋਵੇ
ਪਿਆਰ ਦੀਆਂ ਵਾਦੀਆਂ ਚ ਨਿੱਕਾ ਜੇਹਾ ਮਹੱਲ ਹੋਵੇ
ਸਦੀਆਂ ਤੋਂ ਲੰਮਾੰ ਚੰਨਾ ਇੱਕ-ਇੱਕ ਪਲ ਹੋਵੇ
ਇੱਕ-ਇੱਕ ਪਲ ਹੋਵੇ.
ਕਰਨ ਲਈ ਪਿਆਰ..
ਕਰਨ ਲਈ ਪਿਆਰ ਤੇਰੇ ਨਾਲ
ਕਰਨ ਲਈ ਪਿਆਰ ਤੇਰੇ ਨਾਲ
ਬਸ ਮੈਨੂੰ ਇਨ੍ਹਾਂ ਹੀ ਪਿਆਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਯਾਰ ਤੇਰੇ ਨਾਲ …
ਯਾਰ ਤੇਰੇ ਨਾਲ..
ਯਾਰ ਤੇਰੇ ਨਾਲ…
ਯਾਰ ਤੇਰੇ ਨਾਲ.
Get Here Umraan Di Saanjh Hovey Song Full lyrics in Punjabi, Hindi, and Roman — Feroz Khan