Surat meri dhoye dalo lyrics in Punjabi, Hindi, and Roman- Hazur Swami Ji
Mar 13, 2021
Surat meri dhoye dalo lyrics in Punjabi
ਬਾਣੀ ਸ੍ਰੀ ਹਜੂਰ ਸੁਆਮੀ ਜੀ ਮਹਾਰਾਜ
ਬਚਨ 33: ਸ਼ਬਦ 14
ਬਾਣੀ ਸ੍ਰੀ ਹਜੂਰ ਸੁਆਮੀ ਜੀ ਮਹਾਰਾਜ
ਬਚਨ 33: ਸ਼ਬਦ 14ਸੁਰਤ ਮੇਰੀ ਧੋਇ ਡਾਲੋ। ਨਹੀਂ ਮਰਿਹੋਂ ਰੋਇ॥
ਕਰਮ ਮੇਰੇ ਖੋਇ ਡਾਲੋ। ਮੈਂ ਸਰਨਾ ਤੋਹਿ ॥
ਭਰਮ ਮੇਰੇ ਸਬ ਟਾਰੋ। ਮੈਂ ਦਾਸੀ ਤੋਹਿ॥
ਮਰਮ ਅਬ ਦੇ ਡਾਰੋ। ਤੁਮ ਸਤਗੁਰੁ ਮੋਹਿ॥
ਕਾਲ ਕੋ ਧਰ ਮਾਰੋ। ਤੁਮ ਸਰਾ ਹੋਇ॥
ਪ੍ਰਣ ਕੇ ਧਰ ਧਾਰੋ। ਨਹਿੰ ਹਰਕਤ ਹੋਇ॥
ਸ਼੍ਰਮ ਯਹ ਕਰ ਡਾਲੋ। ਜੋ ਬਖ਼ਸ਼ਿਸ਼ ਹੋਇ॥
ਮੋਹ ਕੋ ਲੇ ਡਾਰੋ। ਤੁਮ ਸਮਰਥ ਸੋਇ॥
ਜਾਲ ਸੇ ਅਬ ਕਾਢੋ। ਲਗੀ ਫਾਂਸੀ ਮੋਹਿ॥
ਰਾਧਾਸੁਆਮੀ ਗੁਰੁ ਨਿਆਰੋ। ਅਸ ਲਖਾ ਨ ਕੋਇ॥