Suraj kiran mile shabad lyrics in punjabi & hindi- Bani Shri Guru Arjan Dev ji
Mar 23, 2021
About Suraj Kiran Mile Shabad Lyrics
Suraj Kiran Mile Shabad is Shabad of Bani by Shri Guru Arjan Dev ji. In this post lyrics of the shabad is provided both in Hindi and Punjabi language.
Suraj Kiran Mile shabad Lyrics in Punjabi- Bani Shri Guru Arjan Dev ji
ਸੂਰਜ ਕਿਰਣਿ ਮਿਲੇ ਜਲ ਕਾ ਜਲੂ ਹੂਆ ਰਾਮ।।
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।।
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ, ਏਕੁ ਏਕੁ ਵਖਾਣੀਐ ॥
ਆਤਮ ਪਸਾਰਾ ਕਰਣਹਾਰਾ, ਪ੍ਰਭ ਬਿਨਾ ਨਹੀ ਜਾਣੀਐ॥
ਆਪਿ ਕਰਤਾ ਆਪਿ ਭੁਗਤਾ, ਆਪਿ ਕਾਰਣੁ ਕੀਆ॥
ਬਿਨਵੰਤ ਨਾਨਕ ਸੇਈ ਜਾਣਹਿ, ਜਿਨੀ ਹਰਿ ਰਸੁ ਪੀਆ।।