Sai bin dard kareje hoye lyrics in Hindi, Punjabi, and Roman - Sant Kabir Ji
Mar 24, 2021
About:-
"Sai Bin dard kareje hoye" Shabad" is a Gurbani Shabad by Sant Kabir Ji. In this post, Shabad lyrics are provided in Roman, Punjabi, and Hindi Language.
Shabad Credits:-
Title:- Sai Bin dard kareje hoye
Bani- Sant Kabir Ji
Sai bin dard kareje hoye radha soami satsang beas lyrics in Punjabi
ਦਿਨ ਨਹਿੰ ਚੈਨ ਰਾਤ ਨਹਿ ਨਿੰਦੀਆ,
ਕਾਸੇ ਕਹੂੰ ਦੂਖ ਰੋਇ ॥
ਆਧੀ ਰਤੀਯਾਂ ਪਿਛਲੇ ਪਹਰਵਾਂ,
ਸਾਂਈਂ ਬਿਨ ਤਰਸ ਤਰਸ ਰਹੀ ਸੋਇ ॥
ਪਾਂਚੋ ਮਾਰਿ ਪਚੀਸੋ ਬਸ ਕਰਿ,
ਇਨ ਮੇਂ ਚਹੈ ਕੋਇ ਹੋਇ ॥
ਕਹਤ ਕਬੀਰ ਸੁਨੋ ਭਾਈ ਸਾਧੇ,
ਸਤਗੁਰੁ ਮਿਲੈ ਸੁਖੁ ਹੋਇ ॥