sandeep singh
Jan 31, 2022

Sache mere sahiba shabad lyrics in Punjabi, Hindi, and Roman — Shri Guru Amardas Ji

Sache mere sahiba shabad lyrics in Punjabi

ਸਚੇ ਮੇਰੇ ਸਾਹਿਬਾ, ਸਚੀ ਤੇਰੀ ਵਡਿਆਈ॥
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ,
ਤੇਰੀ ਕੁਦਰਤਿ ਕਹਣੁ ਨ ਜਾਈ॥
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ,
ਸਦਾ ਤੇਰੇ ਗੁਣ ਗਾਵਹੇ॥
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ,
ਸਚੇ ਸਿਉ ਚਿਤੁ ਲਾਵਹੇ ॥
ਜਿਸ ਨੋ ਤੂੰ ਆਪੇ ਮੇਲਹਿ, ਸੁ ਗੁਰਮੁਖਿ ਰਹੈ ਸਮਾਈ॥
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ,
ਸਚੀ ਤੇਰੀ ਵਡਿਆਈ॥

Click here for Sache mere sahiba shabad full lyrics in Punjabi, Hindi, and Roman — Shri Guru Amardas Ji

Watch Sache mere sahiba rssb shabad