Pata laga mainu hundi ki judai lyrics Ghulam Ali in Punjabi
About :-
"Pata Laga Mainu Hundi Ki Judayi" is a Punjabi song sung by Ghulam Ali. In this post lyrics is provided in Punjabi, Roman, and Hindi language.
Pata Laga Menu Hundi Ki Judayi Song Credits:-
Singer- :- Ghulam Ali
Lyrics :- Unknown
Album :- With Love, Ghulam Ali In Punjabi Mood Vol 2,
Label :- Tips Music
Pata Laga Menu Hundi ki Judayi lyrics by Ghulam Ali in Roman
ਆ ਵੇ ਮਾਹੀ ਤੇਰੇ ਦਮ ਦੀਆਂ ਖੈਰਾਂ
ਆ ਵੇ ਮਾਹੀ ਤੇਰੇ ਦਮ ਦੀਆਂ ਖੈਰਾਂ
ਤੇ ਤੱਤੀ ਕੂੰਜ ਵਾਂਗ ਕੁਰਲਾਵਾਂ..
ਈਦਾਂ ਆਇਆਂ ਸੀਸ ਗੁੰਦਾਏ
ਤੇ ਮੈਂ ਪਿਟ ਪਿਟ ਹਾਲ ਵੰਝਾਵਾਂ
ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ
ਹੁੰਦੀ ਕਿ ਜੁਦਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਜਦੋ ਦਾ ਮੇਰਾ ਮਾਹੀ ਰੁੱਸਿਆ
ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਜਦੋ ਦਾ ਮੇਰਾ ਮਾਹੀ ਰੁੱਸਿਆ
ਇੰਜ ਲਗੇ ਜਿਵੇਂ ਰੁੱਸ ਗਈ ਖੁਦਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਭੁੱਲ ਗਈ ਆ ਮੈਨੂੰ ਕੱਜਲੇ ਦੀ ਧਾਰ ਵੇ
ਛੱਡ ਦਿੱਤੇ ਸਾਰੇ ਹਾਰ ਤੇ ਸ਼ਿੰਗਾਰ ਵੇ
ਭੁੱਲ ਗਈ ਆ ਮੈਨੂੰ ਕੱਜਲੇ ਦੀ ਧਾਰ ਵੇ
ਛੱਡ ਦਿੱਤੇ ਸਾਰੇ ਹਾਰ ਤੇ ਸ਼ਿੰਗਾਰ ਵੇ
ਛੱਡ ਦਿੱਤੇ ਸਾਰੇ ਹਾਰ ਤੇ ਸ਼ਿੰਗਾਰ ਵੇ
ਕੰਗੀ ਵਾਈ ਨਾ ਕਦੇ ਮੈਂ ਮਹਿੰਦੀ ਲਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਇੰਜ ਲਗੇ ਜਿਵੇਂ ਰੁੱਸ ਗਈ ਖੁਦਾਈ
ਜਦੋ ਦਾ ਮੇਰਾ ਮਾਹੀ ਰੁੱਸਿਆ..
ਤੇਰੀ ਯਾਦ ਬਿਨਾ ਲੰਘਦੀ ਨੀ ਸ਼ਾਮ ਏ
ਤੇਰੀ ਯਾਦ ਬਿਨਾ ਲੰਘਦੀ ਨੀ ਸ਼ਾਮ ਏ
ਰਹਿੰਦਾ ਬੁੱਲ੍ਹੀਆਂ ਤੇ ਸਦਾ ਤੇਰਾ ਨਾਮ ਏ
ਰਹਿੰਦਾ ਬੁੱਲ੍ਹੀਆਂ ਤੇ ਸਦਾ ਤੇਰਾ ਨਾਮ ਏ
ਗੱਲ ਦਿਲ ਦੀ ਮੈਂ ਦਿਲ ਚ ਲੁਕਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਗੱਲ ਦਿਲ ਦੀ ਮੈਂ ਦਿਲ ਚ ਲੁਕਾਈ
ਜਦੋ ਦਾ ਮੇਰਾ ਮਾਹੀ ਰੁੱਸਿਆ..
ਮਾਹੀ ਕੋਲ ਸੀ ਤਾਂ ਭੇਦ ਨੀ ਮੈਂ ਖੋਲਿਆ
ਉਹਦੇ ਦੁਖਾਂ ਮੈਨੂੰ ਰਾਹਾਂ ਵਿੱਚ ਰੋਲਿਆ
ਮਾਹੀ ਕੋਲ ਸੀ ਤਾਂ ਭੇਦ ਨੀ ਮੈਂ ਖੋਲਿਆ
ਉਹਦੇ ਦੁਖਾਂ ਮੈਨੂੰ ਰਾਹਾਂ ਵਿੱਚ ਰੋਲਿਆ
ਸਾਰੇ ਜੱਗ ਵਿੱਚ ਪਾਵਾਂ ਮੈਂ ਦੁਹਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ
ਜਦੋ ਦਾ ਮੇਰਾ ਮਾਹੀ ਰੁੱਸਿਆ
ਜਦੋ ਦਾ ਮੇਰਾ ਮਾਹੀ ਰੁੱਸਿਆ
ਜਦੋ ਦਾ ਮੇਰਾ ਮਾਹੀ ਰੁੱਸਿਆ....