Mere ram rai shabad lyrics in Punjabi — Shri Guru Arjan Dev Ji

sandeep singh
Dec 20, 2021

--

Mere ram rai shabad lyrics in Punjabi

ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ ਤੇਰੇ।

ਤੇਰੇ ਸੇਵਕ ਕਉ ਭਉ ਕਿਛੁ ਨਾਹੀ,

ਜਮੁ ਨਹੀ ਆਵੈ ਨੇਰੇ ॥

ਜਿਸ ਕੇ ਸਿਰ ਊਪਰਿ ਤੂੰ ਸੁਆਮੀ,

ਸੋ ਦੁਖੁ ਕੈਸਾ ਪਾਵੈ।

ਬੋਲਿ ਨ ਜਾਣੈ ਮਾਇਆ ਮਦਿ ਮਾਤਾ,

ਮਰਣਾ ਚੀਤਿ ਨ ਆਵੈ॥

ਜੋ ਤੇਰੈ ਰੰਗਿ ਰਾਤੇ ਸੁਆਮੀ,

ਤਿਨ੍ ਕਾ ਜਨਮ ਮਰਣ ਦੁਖੁ ਨਾਸਾ।

ਤੇਰੀ ਬਖਸ ਨ ਮੇਟੈ ਕੋਈ,

ਸਤਿਗੁਰ ਕਾ ਦਿਲਾਸਾ॥

ਨਾਮੁ ਧਿਆਇਨਿ ਸੁਖ ਫਲ ਪਾਇਨਿ,

ਆਠ ਪਹਰ ਆਰਾਧਹਿ।

ਤੇਰੀ ਸਰਣਿ ਤੇਰੈ ਭਰਵਾਸੈ,

ਪੰਚ ਦੁਸਟ ਲੈ ਸਾਧਹਿ॥

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ,

ਸਾਰ ਨ ਜਾਣਾ ਤੇਰੀ।

ਸਭ ਤੇ ਵਡਾ ਸਤਿਗੁਰੁ ਨਾਨਕੁ,

ਜਿਨਿ ਕਲ ਰਾਖੀ ਮੇਰੀ॥

Click here for Mere ram rai shabad full lyrics in Punjabi, Hindi, and Roman

Mere ram rai rssb shabad Video with lyrics — Shri Guru Arjan Dev Ji

--

--

sandeep singh
sandeep singh

Written by sandeep singh

I am a Blogger, freelancer, and a web designer. Check my blog https://myonlinedigitalclassroom.blogspot.com

No responses yet