Main nirguniya gun nahi jana Shabad lyrics in Punjabi, Hindi, & Roman — Sant Dharnidas Ji
Feb 25, 2022
Main nirguniya gun nahi jana Shabad lyrics in Punjabi
ਮੈਂ ਨਿਰਗੁਨੀਆਂ ਗੂਨ ਨਹੀਂ ਜਾਨਾ। ਏਕ ਧਨੀ ਕੇ ਹਾਥ ਬਿਕਾਨਾ ॥
ਸੋਇ ਪ੍ਰਭੁ ਪੱਕਾ ਮੈਂ ਅਤਿ ਕੱਚਾ। ਮੈਂ ਝੂਠਾ ਮੇਰਾ ਸਾਹਬ ਸੱਚਾ॥
ਮੈਂ ਓਛਾ ਮੇਰਾ ਸਾਹਬ ਪੂਰਾ। ਮੈਂ ਕਾਇਰ ਮੇਰਾ ਸਾਹਬ ਸੂਰਾ॥
ਮੈਂ ਮੂਰਖ ਮੇਰਾ ਪ੍ਰਭੁ ਗਿਆਤਾ। ਮੈਂ ਕਿਰਪਿਨ ਮੇਰਾ ਸਾਹਬ ਦਾਤਾ॥
ਧਰਨੀ ਮਨ ਮਾਨੋ ਇਕ ਠਾਉਂ। ਸੌ ਪ੍ਰਭੂ ਜੀਵੋ ਮੈਂ ਮਰ ਜਾਉਂ।
Click here for Main nirguniya gun nahi jana Shabad full lyrics in Punjabi, Hindi, & Roman.