Main koji mera dilbar sohna lyrics in Punjabi Klaam Hazrat sultan bahu ji
Mar 23, 2021
About:-
"Mai koji mera dilbar sohna" is a sufi klaam by Hazrat sultan bahu ji. In this post lyrics of this klaam is provided in Punjabi, Hindi, Roman language.
Main koji dilbar sohna Klaam Credits :-
Title-Min koji mera dilbar Sohna
Klaam - Hazrat Sultan Bahu ji
Type - Soofi Klaam.
Mein kojhi mera dilbar Sohna Radha Soami Satsang Dera Beas Shabad Lyrics in Punjabi
ਮੈਂ ਕੋਝੀ ਮੇਰਾ ਦਿਲਬਰ ਸੋਹਣਾ, ਕਯੋਂ ਕਰ ਉਸਨੁ ਭਾਵਾਂ ਹੂ।
ਵੇਹੜੇ ਅਸਾਡੇ ਵੜਦਾ ਨਾਹੀ, ਲੱਖ ਵਸੀਲੇ ਪਾਵਾਂ ਹੂ।
ਨਾ ਸੋਹਣੀ ਨ ਦੌਲਤ ਪੱਲੇ, ਕਿਓਂ ਕਰ ਯਾਰ ਮਨਵਾਨ ਹੂ।
ਦੁਖ ਹਮੇਸ਼ਾਂ ਇਹ ਰਹਸਿ ਬਾਹੂ, ਰੋਂਦੀ ਹੀ ਮਰ ਜਾਵਾਂ ਹੂ।