Jan 28, 2022
Har kirpa Kar k Baksh leho Shabad lyrics in Punjabi Shri Guru Amardas Ji
Har kirpa Kar k Baksh leho Shabad lyrics in Punjabi Shri Guru Amardas Ji
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ
ਹਉ ਪਾਪੀ ਵਡ ਗੁਨਹਗਾਰੁ ॥
ਅਸੀ ਖਤੇ ਬਹੁਤੁ ਕਮਾਵਦੇ,
ਅੰਤੁ ਨ ਪਾਰਾਵਾਰੁ ॥
ਹਰਿ ਜੀਉ ਲੇਖੈ ਵਾਰ ਨ ਆਵਈ,
ਤੂੰ ਬਖਸਿ ਮਿਲਾਵਣਹਾਰੁ॥
ਗੁਰ ਤੁਠੈ ਹਰਿ ਪ੍ਰਭੁ ਮੇਲਿਆ,
ਸਭ ਕਿਲਵਿਖ ਕਟਿ ਵਿਕਾਰ॥
ਜਿਨਾ ਹਰਿ ਹਰਿ ਨਾਮੁ ਧਿਆਇਆ,
ਜਨ ਨਾਨਕ ਤਿਨ੍ ਜੈਕਾਰੁ॥
Click here for Har kirpa Kar k Baksh leho Shabad full lyrics in Punjabi, Hindi, and Roman — Shri Guru Amardas Ji
Watch Har kirpa Kar k Baksh leho rssb Shabad —Bani Shri Guru Amardas Ji