Gusse Da Nateeja Lyrics in Punjabi — Satinder Sartaaj
Gusse Da Nateeja Lyrics in Punjabi
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਵੇਖਿਓ ਕਿਤੇ ਨਾ ਮਾਰ ਲੈਣਾ
ਵੇਖਿਓ ਕਿਤੇ ਨਾ ਮਾਰ ਲੈਣਾ
ਆਪਣੇ ਹੀ ਪੈਰਾਂ ਤੇ ਕੁਹਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਰੱਬ ਰੱਖੇ ਖੁਸ਼ਿਆਂ ਤੇ ਖੇੜੇ
ਮਾੜੀ ਮੋਟੀ ਅੰਦਰੇ ਨਿਬੇੜੇ
ਰੱਬ ਰੱਖੇ ਖੁਸ਼ਿਆਂ ਤੇ ਖੇੜੇ
ਮਾੜੀ ਮੋਟੀ ਅੰਦਰੇ ਨਿਬੇੜੇ
ਪਵੇ ਨਾ ਜੀ ਘਰ ਚ ਪੁਆੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਖੇਤਾਂ ਵਿੱਚ ਰੋਣਕਾਂ ਲਗਾਈਏ
ਪਹਿਲਵਾਨੀ ਉਥੇ ਹੀ ਵਖਾਈਏ
ਖੇਤਾਂ ਵਿੱਚ ਰੋਣਕਾਂ ਲਗਾਈਏ
ਪਹਿਲਵਾਨੀ ਉਥੇ ਹੀ ਵਖਾਈਏ
ਮੱਹਲੇ ਵਿੱਚ ਚੰਗਾ ਨਈ ਅਖਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਖੇਡਣੇ ਦੇ ਦਿਨ ਸੂਲੀ ਟੰਗੀi
ਵੇਲੇ ਸਿਰ ਸ਼ਾਦੀ ਹੋਈ ਚੰਗੀ
ਖੇਡਣੇ ਦੇ ਦਿਨ ਸੂਲੀ ਟੰਗੀi
ਵੇਲੇ ਸਿਰ ਸ਼ਾਦੀ ਹੋਈ ਚੰਗੀ
ਹਾਣ ਦਾ ਹੀ ਹੋਵੇ ਸ਼ਾਲਾ ਲਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਔਖੇ ਸੌਖੇ ਵੇਲਿਆਂ ਦੇ ਹਾਣੀi
ਸਬ ਤੋਂ ਨੇੜੇ ਦਾ ਸਾਕ ਜਾਣੀ
ਔਖੇ ਸੌਖੇ ਵੇਲਿਆਂ ਦੇ ਹਾਣੀi
ਸਬ ਤੋਂ ਨੇੜੇ ਦਾ ਸਾਕ ਜਾਣੀ
ਪਵੇ ਨਾ ਗੁਆਂਢ ਚ ਉਜਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਤੋਲ ਕੇ ਪਿਆਰ ਨਈਂਓ ਹੁੰਦਾ
ਸਦਾ ਦੋ ਦੋ ਚਾਰ ਨਈਂਓ ਹੁੰਦਾ
ਤੋਲ ਕੇ ਪਿਆਰ ਨਈਂਓ ਹੁੰਦਾ
ਸਦਾ ਦੋ ਦੋ ਚਾਰ ਨਈਂਓ ਹੁੰਦਾ
ਇਸ਼ਕੇ ਦਾ ਸਿੱਖ ਲੈ ਪਹਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ ਮਾੜਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਮਿੱਟੀ ਨੂੰ ਨਿਚੋੜ ਨਈਂਓ ਹੋਣਾ
ਸਰਤਾਜ ਫੇਰ ਜੋੜ ਨਈਂਓ ਹੋਣਾ
ਮਿੱਟੀ ਨੂੰ ਨਿਚੋੜ ਨਈਂਓ ਹੋਣਾ
ਸਰਤਾਜ ਫੇਰ ਜੋੜ ਨਈਂਓ ਹੋਣਾ
ਇੱਕ ਵਾਰੀ ਪੈ ਗਿਆ ਜੇ ਪਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਵੇਖਿਓ ਕਿਤੇ ਨਾ ਮਾਰ ਲੈਣਾ
ਵੇਖਿਓ ਕਿਤੇ ਨਾ ਮਾਰ ਲੈਣਾ
ਆਪਣੇ ਹੀ ਪੈਰਾਂ ਤੇ ਕੁਹਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
ਗੁੱਸੇ ਦਾ ਨਤੀਜਾ ਹੁੰਦਾ ਮਾੜਾ
ਰੱਖੀਦਾ ਨਾ ਦਿਲਾਂ ਵਿੱਚ ਸਾੜਾ
Click here for Gusse Da Nateeja full Lyrics in Punjabi, Hindi, and Roman — Satinder Sartaaj