Bahut janam bichde the madho lyrics in punjabi

sandeep singh
May 2, 2021

--

Bahut janam bichde the madho lyrics in punjabi

ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮਾਰੇ ਲੇਖੇ ॥
ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ, ਅਬ ਪਤੀਆਰੁ ਕਿਆ ਕੀਜੈ ॥
ਬਚਨੀ ਤੋਰ ਮੋਰ ਮਨੁ ਮਾਨੈ, ਜਨ ਕਉ ਪੂਰਨੁ ਦੀਜੈ ॥
ਹਉ ਬਲਿ ਬਲਿ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ॥
ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ ॥

Click here for “Bahut janam bichde the madho” Shabad full lyrics in Punjabi, Hindi, and Roman- Shri Guru Ravidaas Ji

--

--

sandeep singh
sandeep singh

Written by sandeep singh

I am a Blogger, freelancer, and a web designer. Check my blog https://myonlinedigitalclassroom.blogspot.com

No responses yet