Aaye Haye Jattiye song lyrics in Punjabi, Hindi, and Roman- Ammy Virk
Aaye Haye Jattiye song lyrics in Punjabi
ਹੋ ਮੱਖਣੀ ਜਿਹਾ ਰੰਗ ਉਤੋਂ
ਮੁੱਖਰਾ ਕਿਊਟ ਨੀ
ਕਿਹੜਾ ਤੇਰਾ ਦਰਜੀ
ਸਿਉਂਦਾ ਜਿਹੜਾ ਸੂਟ ਨੀਂਸੂਟ ਵੀ ਹਰ ਇੱਕ ਤੈਨੂੰ ਕਰਦਾ ਏ ਸੂਟ ਨੀ
ਹੋ ਦੂਰੋਂ ਆਉਂਦੀ ਨਿਰ੍ਹਾ ਹੀ ਭੂਚਾਲ ਲੱਗੀ ਜਾਨੀ ਏ
ਹਾਏ, ਆਏ ਹਾਏ ਜੱਟੀਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਅੱਖਾਂ ਨਾਲ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ ਨੀਂ ਜਾਨ ਲੈ ਕੇ ਹਟੇਂਗੀ
ਮਰਜਾਣੀਏ ਨੀਂ ਜਾਨ ਲੈ ਕੇ ਹਟੇਂਗੀ
ਹਾਏ ਅੱਖਾਂ ਨਾਲ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ ਨੀਂ ਜਾਨ ਲੈ ਕੇ ਹਟੇਂਗੀ
ਮਰਜਾਣੀਏ ਨੀਂ ਜਾਨ ਲੈ ਕੇ ਹਟੇਂਗੀ
ਸੇਬ ਕਸ਼ਮੀਰੀ ਜਿਵੇਂ ਲਾਲ ਲੱਗੀ ਜਾਨੀਹਾਏ, ਆਏ ਹਾਏ ਜੱਟੀਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏਹਾਏ ਪੈਲਾਂ ਪਾਉਂਦੀ ਫਿਰੇ ਮੇਰੇ ਦਿਲ ਵਾਲੇ ਬਾਗ ਚ
ਤੱਕ ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ ਚ
ਹਾਏ ਪੈਲਾਂ ਪਾਉਂਦੀ ਫਿਰੇ ਮੇਰੇ ਦਿਲ ਵਾਲੇ ਬਾਗ ਚ
ਤੱਕ ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ ਚ
ਹੋ ਗਾਲਿਬ ਦੇ ਗੀਤ ਦਾ ਖਿਆਲ ਲੱਗੀ ਜਾਨੀ ਏਹਾਏ, ਆਏ ਹਾਏ ਜੱਟੀਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ
ਆਏ ਹਾਏ ਜੱਟੀਏ, ਕਮਾਲ ਲੱਗੀ ਜਾਨੀ ਏ.